Punjab

jalandhar 'ਚ ਦਰਦਨਾਕ ਹਾਦਸਾ, ਜਿੰਦਾ ਸੜ੍ਹਿਆ ਵਿਅਕਤੀPunjabkesari TV

4 years ago

ਜਲੰਧਰ ਦੇ ਪਿੰਡ ਅਲੀਪੁਰ 'ਚ ਹਾਈਟੇਂਸ਼ਨ ਤਾਰਾਂ ਦੀ ਚਪੇਟ 'ਚ ਆਉਣ ਕਾਰਨ ਇਕ ਟਰਾਲੇ ਨੂੰ ਅੱਗ ਲੱਗ ਗਈ...ਅੱਗ ਲੱਗਣ ਕਾਰਨ ਟਰਾਲੇ 'ਚ ਮੌਜੂਦ ਇਕ ਵਿਅਕਤੀ ਜਿੰਦਾ ਸੜ੍ਹ ਗਿਆ...ਜਾਣਕਾਰੀ ਮੁਤਾਬਕ ਹਨੂੰਮਾਨਗੜ੍ਹ ਤੋਂ ਸੀਮੈਂਟ ਲੋਡ ਕਰਕੇ ਜਲੰਧਰ ਆ ਰਹੇ ਟਰਾਲੇ ਨੂੰ ਪਿੰਡ ਅਲੀਪੁਰ 'ਚ ਸਵੇਰੇ ਕਰੀਬ 4 ਵਜੇ ਹਾਈਟੇਸ਼ਨ ਤਾਰਾਂ ਦੀ ਚਪੇਟ 'ਚ ਆਉਣ ਕਾਰਨ ਅੱਗ ਲੱਗ ਗਈ...ਜਦੋਂ ਤੱਕ ਮੌਕੇ 'ਤੇ ਫਾਇਰ ਬ੍ਰਿਗੇਡ ਪਹੁੰਚੀ ਉਦੋਂ ਤੱਕ ਟਰਾਲੇ 'ਚ ਮੌਜੂਦ ਵਿਅਕਤੀ ਜਿੰਦਾ ਸੜ੍ਹ ਚੁੱਕਿਆ ਸੀ...
 

NEXT VIDEOS