Punjab

ਪਾਣੀਓਂ ਪਤਲੇ ਹੋਏ ਖੂਨ ਦੇ ਰਿਸ਼ਤੇ, ਭੈਣ ਤੇ ਜੀਜੇ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀPunjabkesari TV

4 years ago

ਇਹ ਸ਼ਬਦ ਉਸ ਸੁਸਾਇਟ ਨੋਟ ਦੇ, ਜੋ ਇਕ ਸਕੁਲ ਪ੍ਰਿੰਸੀਪਲ ਦੇ ਪਤੀ ਨੇ ਖੁਦਕੁਸ਼ੀ ਤੋਂ ਪਹਿਲਾਂ ਲਿਖਿਆ... ਜਲੰਧਰ ਦੇ ਮਨਜੀਤ ਨਗਰ 'ਚ ਰਹਿਣ ਵਾਲੇ ਹਰਪਾਲ ਸਿੰਘ ਨੇ ਮਾਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ...  ਹਰਪਾਲ ਸਿੰਘ ਇੰਡੀਅਨ ਆਰਥਿਕ ਸੁਧਾਰ ਪਾਰਟੀ ਦੀ ਕੌਮੀ ਪ੍ਰਧਾਨ ਸੀ... ਜਾਣਕਾਰੀ ਮੁਤਾਬਕ ਹਰਪਾਲ ਦੀ ਸਕੀ ਭੈਣ ਨਮਰਤਾ ਸੈਣੀ, ਜੋ ਕੈਨੇਡਾ 'ਚ ਸੈਟਲ ਐ... ਪਿਛਲੇ ਕੁਝ ਸਮੇਂ ਤੋਂ ਇੰਡੀਆ ਆਈ ਹੋਈ ਐ... ਪ੍ਰਾਪਰਟੀ ਨੂੰ ਲੈ ਕੇ ਭੈਣ-ਭਰਾਵਾਂ 'ਚ ਵਿਵਾਦ ਚੱਲ ਰਿਹਾ ਸੀ, ਜਿਸ ਕਰਕੇ ਹਰਪਾਲ ਸਿੰਘ ਕਾਫੀ ਪ੍ਰੇਸ਼ਾਨ ਰਹਿੰਦਾ ਸੀ ... ਤੇ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਉਸਨੇ ਇਹ ਖੌਫਨਾਕ ਕਦਮ ਚੁੱਕਿਆ...ਮ੍ਰਿਤਕ ਨੇ ਆਪਣੀ ਮੌਤ ਲਈ ਭੈਣ ਤੇ ਜੀਜੇ ਸਮੇਤ 5 ਲੋਕਾਂ ਨੂੰ ਜਿੰਮੇਵਾਰ ਦੱਸਿਆ ਐ...
 

NEXT VIDEOS