Punjab 'ਚ ਤੇਜ਼ ਮੀਂਹ, ਠੰਡੀਆਂ ਹਵਾਵਾਂ ਨੇ ਮੁੜ ਛੇੜੀ ਕੰਬਣੀPunjabkesari TV
5 years ago ਸੋਮਵਾਰ ਨੂੰ ਜਿਥੇ ਪੂਰੇ ਪੰਜਾਬ 'ਚ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ...ਉਥੇ ਹੀ ਮੌਸਮ ਬਦਲਣ ਕਾਰਨ ਤਿਉਹਾਰ ਦਾ ਮਜ਼ਾ ਫਿੱਕਾ ਪੈ ਗਿਆ...ਤਸਵੀਰਾਂ ਜਲੰਧਰ ਸ਼ਹਿਰ ਦੀਆਂ ਨੇ, ਜਿਥੇ ਸਵੇਰ ਤੋਂ ਹੀ ਅਸਮਾਨ 'ਤੇ ਕਾਲੀਆਂ ਘਟਾਵਾਂ ਛਾ ਗਈਆਂ ਤੇ ਕੁਝ ਹੀ ਦੇਰ ਬਾਅਦ ਤੇਜ਼ ਮੀਂਹ ਸ਼ੁਰੂ ਹੋ ਗਿਆ.....ਅਜਿਹਾ ਹੀ ਨਜ਼ਾਰਾ ਮੋਗਾ 'ਚ ਦੇਖਣ ਨੂੰ ਮਿਲਿਆ...ਮੋਗਾ ਵਾਸੀਆਂ ਨੇ ਕਿਹਾ ਕਿ ਮੀਂਹ ਕਾਰਨ ਲੋਹੜੀ ਦੇ ਤਿਉਹਾਰ ਦੇ ਉਤਸ਼ਾਹ ਨੂੰ ਮੱਠਾ ਜ਼ਰੂਰ ਕੀਤਾ ਹੈ...