Punjab

Shri Radha Krishna ਦੇ ਜੈਕਾਰਿਆ ਨਾਲ ਗੂੰਜਿਆ Jalandhar HeightsPunjabkesari TV

4 years ago

#jagbani#JalandharHeights#ShriRadhaKrishna
ਮਨ ਨੂੰ ਮੋਹ ਲੈਣ ਵਾਲੀਆਂ ਇਹ ਤਸਵੀਰਾਂ ਜਲੰਧਰ ਹਾਈਟਸ-1 ਦੀਆਂ ਨੇ....ਜਿਥੇ ਇਸਕਾਨ ਦੇ ਸਹਿਯੋਗ ਨਾਲ ਸ਼੍ਰੀ ਰਾਧਾ ਅਸ਼ਟਮੀ ਦਾ ਆਯੋਜਨ ਬੜੀ ਧੂਮਧਾਮ ਨਾਲ ਕੀਤਾ ਗਿਆ....ਇਸ ਧਾਰਮਿਕ ਸਮਾਗਮ 'ਚ ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ....ਤੇ ਇਸ ਮੌਕੇ 21 ਦਸੰਬਰ ਨੂੰ ਜਲੰਧਰ 'ਚ ਨਿਕਲਣ ਵਾਲੀ ਭਗਵਾਨ ਸ਼੍ਰੀ ਜਗਨਨਾਥ ਰੱਥਯਾਤਰਾ ਦੇ ਪੋਸਟਰ ਦਾ ਉਦਘਾਟਨ ਸ਼੍ਰੀ ਅਭਿਜੈ ਚੋਪੜਾ ਵਲੋਂ ਕੀਤਾ ਗਿਆ..

NEXT VIDEOS