Punjab

Jalandhar 'ਚ ਚੱਲੀ ਗੋਲੀ,ਦਹਿਸ਼ਤ 'ਚ ਲੋਕPunjabkesari TV

4 years ago

ਜਲੰਧਰ ਦੇ ਗੋਪਾਲ ਨਗਰ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਵਿਅਕਤੀ ਵੱਲੋਂ ਫਾਇਰਿੰਗ ਕੀਤੀ ਗਈ...ਜਾਣਕਾਰੀ ਮੁਤਾਬਿਕ ਪਤੀ-ਪਤਨੀ ਦਾ ਆਪਸ 'ਚ ਝਗੜਾ ਹੋ ਰਿਹਾ ਸੀ,ਜਿਸਨੂੰ ਸੁਲਝਾਉਣ ਲਈ ਗੁਰਦੀਪ ਨਾਂ ਦਾ ਵਿਅਕਤੀ ਉਥੇ ਆਇਆ।ਅਜਿਹੇ 'ਚ ਮਹਿਲਾ ਦੇ ਪਤੀ ਤੇ ਗੁਰਦੀਪ ਵਿਚਾਲੇ ਬਹਿਸਬਾਜ਼ੀ ਹੋ ਗਈ।ਇਹ ਬਹਿਸਬਾਜ਼ੀ ਇਨ੍ਹੀਂ ਵੱਧ ਗਈ ਕਿ ਗੁੱਸੇ 'ਚ ਆਏ ਗੁਰਦੀਪ  ਨੇ ਗੋਲੀ ਚੱਲਾ ਦਿੱਤੀ ਤੇ ਗੋਲੀ ਪ੍ਰਗਾਤ ਦੇ ਪੈਰ ਨੂੰ ਜਾ ਲੱਗੀ।
 

NEXT VIDEOS