Punjab

ਗਰਮੀ ਨੇ ਬੇਹਾਲ ਕੀਤੇ ਲੋਕ, ਕੰਮ-ਕਾਜ ਹੋਏ ਠੱਪPunjabkesari TV

4 years ago

ਦਿਨੋ ਦਿਨ ਗਰਮੀ ਵੱਧ ਰਹੀ ਹੈ....ਵੱਧ ਰਹੇ ਟੈਮਪਰੇਚਰ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ | ਹਾਲਤ ਇਹ ਹੈ ਕਿ ਗਰਮੀ ਦੀ ਵਜ੍ਹਾ ਨਾਲ ਲੋਕ ਘਰੋਂ ਬਾਹਰ ਹੀ ਨਹੀਂ ਨਿਕਲਦੇ ਅਤੇ ਸੜਕਾਂ ਤੇ ਟ੍ਰੈਫ਼ਿਕ ਵੀ ਘਟ ਨਜਰ ਆ ਰਿਹਾ ਹੈ | ਜਗਬਾਣੀ ਦੀ ਟੀਮ ਨੇ ਦੋਪਹਰ ਦੇ ਸਮੇਂ ਤਪਦੀ ਗਰਮੀ ਵਿਚ ਲੋਕਾਂ ਨਾਲ ਗੱਲਬਾਤ ਕੀਤੀ 'ਤੇ ਜਾਨਣ ਦੀ ਕੋਸ਼ਿਸ਼ ਕੀਤੀ ਕਿ .... ਗਰਮੀ ਵੱਧਣ ਤੋਂ ਬਾਅਦ ਲੋਕਾਂ ਦੀ ਦਿਨਚਰਿਆ ਤੇ ਕਿੰਨਾ ਕੁ ਅਸਰ ਪਿਆ ਹੈ | 

 

NEXT VIDEOS