Punjab

Drug Overdose ਨਾਲ ਵਿਗੜੀ ਕੈਦੀ Gangster ਦੀ ਹਾਲਤPunjabkesari TV

5 years ago

ਲੁਧਿਆਣਾ ਸੈਂਟਰਲ ਜੇਲ 'ਚ ਉਸ ਵੇਲੇ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ , ਜਦੋਂ ਜੇਲ 'ਚ ਬੰਦ ਹਰਿਆਣਾ ਦੇ ਇਕ ਗੈਂਗਸਟਰ ਟੀਨੂੰ ਦੀ ਵੱਧ ਨਸ਼ਾ ਲੈਣ ਕਰਕੇ ਹਾਲਤ ਵਿਗੜ ਗਈ... ਜੇਲ ਦੇ ਡਾਕਟਰ ਵਲੋਂ ਮੁੱਢਲੀ ਸਹਾਇਤਾ ਦੇਣ ਮਗਰੋਂ ਤੁਰੰਤ ਉਸਨੂੰ ਸਿਵਲ ਹਸਪਤਾਲ ਲਿਜਾਇਆ ਗਿਆ...ਤੇ ਇਲਾਜ ਤੋਂ ਬਾਅਦ ਦੇਰ ਰਾਤ ਉਸਨੂੰ ਵਾਪਸ ਜੇਲ ਲਿਆਂਦਾ... ਸੂਤਰਾਂ ਦੀ ਮੰਨੀਏ ਤਾਂ ਗੈਂਗਸਟਰ ਦੀਪਕ ਕੁਮਾਰ ਉਰਫ ਟੀਨੂੰ ਨੇ ਆਪਣੀ ਬੇਰਕ 'ਚ ਚਿੱਟੇ ਦੀ ਓਵਰ ਡੋਜ਼ ਲੈ ਲਈ, ਜਿਸ ਨਾਲ ਉਸਦੀ ਹਾਲਤ ਵਿਗੜ ਗਈ... ਅਜੇ ਕੁਝ ਦਿਨ ਪਹਿਲਾਂ ਹੀ ਟੀਨੂੰ ਨੂੰ ਪਟਿਆਲਾ ਦੀ ਜੇਲ 'ਚੋਂ ਲੁਧਿਆਣਾ ਜੇਲ 'ਚ ਸ਼ਿਫਟ ਕੀਤਾ ਗਿਆ ਸੀ ... 
 

NEXT VIDEOS