Punjab

ਕਰਤਾਰਪੁਰ ਲਾਂਘਾ ਖੁੱਲ੍ਹਣ 'ਤੇ ਦੇਸ਼ ਦੇ ਵੱਡੇ ਨੇਤਾਵਾਂ ਨੇ ਦਿੱਤੀ ਵਧਾਈPunjabkesari TV

4 years ago


ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਇਕ ਚੰਗੀ ਸ਼ੁਰੂਆਤ : ਜੈ ਰਾਮ ਠਾਕੁਰ
ਉਮੀਦ ਦੇ ਨਾਲ ਕੀਤੀ ਗਈ ਸ਼ੁਰੂਆਤ : ਜੈ ਰਾਮ ਠਾਕੁਰ
ਰਾਮ ਮੰਦਿਰ 'ਤੇ ਸੁਪਰੀਮ ਕੋਰਟ ਦੇ ਆਏ ਫੈਸਲੇ 'ਤੇ ਵੀ ਬੋਲੇ ਠਾਕੁਰ
'ਫੈਸਲੇ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਸਵਾਗਤ'
ਕਰਤਾਰਪੁਰ ਕੋਰੀਡੋਰ ਖੁੱਲ੍ਹਣ 'ਤੇ ਬੋਲੇ ਦੁਸ਼ਅੰਤ ਚੌਟਾਲਾ
ਭਵਿੱਖ 'ਚ ਹੋਰ ਲਾਂਘੇ ਵੀ ਖੁੱਲ੍ਹਣੇ ਚਾਹੀਦੇ : ਚੌਟਾਲਾ
ਗਲ੍ਹੇ ਲੱਗਣ 'ਚ ਕੀ ਬੁਰਾਈ ਹੈ : ਦੁਸ਼ਅੰਤ ਚੋਟਾਲਾ
'ਰਾਮ ਮੰਦਿਰ 'ਤੇ ਆਏ ਫੈਸਲੇ ਦਾ ਕੀਤਾ ਸਵਾਗਤ'
ਨਿਮਾਣੇ ਸ਼ਰਧਾਲੂ ਵਾਂਗ ਜਾਵਾਂਗਾ ਕਰਤਾਰਪੁਰ ਸਾਹਿਬ : ਜਾਖੜ
ਪੀ.ਐਮ. ਮੋਦੀ ਤੇ ਇਮਰਾਨ ਖਾਨ ਦੀ ਕੀਤੀ ਜਾਖੜ ਨੇ ਸ਼ਲਾਘਾ
ਰਾਮ ਮੰਦਿਰ 'ਤੇ ਆਏ ਫੈਸਲੇ ਦਾ ਕਰਦੇ ਹਾਂ ਸਵਾਗਤ : ਜਾਖੜ

NEXT VIDEOS