Punjab

Congress ਤੋਂ ਨਾਰਾਜ਼ Valmiki Community ਨੇ ਖੋਲ੍ਹਿਆ ਮੋਰਚਾPunjabkesari TV

5 years ago

ਕਾਂਗਰਸ ਦੇ ਵਿਰੋਧ ਵਿਚ ਵਾਲਮੀਕਿ ਭਾਈਚਾਰਾ 
ਟਿਕਟ ਨਾ ਦਿੱਤੇ ਜਾਣ ਕਾਰਨ ਨਾਰਾਜ਼ ਭਾਈਚਾਰਾ 
ਵਾਲਮੀਕਿ ਭਾਈਚਾਰੇ ਨੂੰ ਕਾਂਗਰਸ ਨੇ ਕੀਤਾ ਅਣਗੋਲਿਆ: ਧਨੋਲਾ  
ਕਾਂਗਰਸ ਨੇ ਕੌਮ ਦੇ ਪਿੱਠ 'ਚ ਮਾਰਿਆ ਛੁਰਾ: ਧਨੋਲਾ  
'ਚੇਅਰਮੈਨੀਆਂ ਨਹੀਂ ਸਾਡੇ ਲਈ ਸਮਾਜ ਵੱਡਾ' 
ਧਨੋਲਾ ਬੋਲੇ, 'ਮੈਂ-ਮੈਂ ਕਰਦਾ ਬੱਕਰਾ ਵੱਢਿਆ ਜਾਣਾ'
ਚੇਅਰਮੈਨੀ ਦਾ ਲੌਲੀਪੋਪ ਨਹੀਂ ਹੱਕ ਚਾਹੀਦਾ: ਧਨੋਲਾ

NEXT VIDEOS