Punjab

Jagraon: ਤੇਜ਼ ਰਫਤਾਰ Car ਨੇ ਬੁਝਾਏ ਦੋ ਘਰਾਂ ਦੇ ਚਿਰਾਗPunjabkesari TV

4 years ago

ਇਹ ਭਿਆਨਕ ਤਸਵੀਰਾਂ ਜਗਰਾਓਂ ਦੇ ਰੇਲਵੇ ਪੁੱਲ 'ਤੇ ਵਾਪਰੇ ਭਿਆਨਕ ਹਾਦਸੇ ਦੀਆਂ ਨੇ.....ਤੇਜ਼ ਰਫਤਾਰ ਨੇ ਝਾਂਸੀ ਰਾਣੀ ਚੌਕ ਨੇੜੇ ਰੇਲਵੇ ਪੁੱਲ 'ਤੇ ਅਜਿਹਾ ਕਹਿਰ ਵਰਪਾਇਆ, ਕਿ ਦੋ ਘਰਾਂ ਦੇ ਚਿਰਾਗ ਇਕ ਝਟਕੇ 'ਚ ਬੁੱਝ ਗਏ.... ਮੌਕੇ 'ਤੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਦੋ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ.... ਜਗਰਾਓਂ ਦੇ ਰੇਲਵੇ ਪੁੱਲ 'ਤੇ ਮੋਟਰਸਾਈਕਲ, ਸਕੂਟਰ 'ਤੇ ਕਾਰ ਦੀ ਜ਼ਬਰਦਸਤ ਟੱਕਰ ਹੋਈ.... ਹਾਦਸਾ ਇੰਨਾਂ ਭਿਆਨਕ ਸੀ... ਕਿ ਮੋਟਰਸਾਈਕਲ ਸਵਾਰ ਇਕ ਵਿਅਕਤੀ ਪੁੱਲ ਤੋਂ ਹੇਠਾਂ ਜਾ ਡਿੱਗਿਆ.... ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ.....
 

NEXT VIDEOS