Punjab

Punjab Pollution Control Board ਦੇ ਨਾਦਰਸ਼ਾਹੀ ਫੁਰਮਾਨ 'ਤੇ ਵੇਖੋ ਕੀ ਬੋਲੇ IndustrialistPunjabkesari TV

4 years ago

ਪ੍ਰਦੂਸ਼ਣ ਦੀ ਸਮੱਸਿਆ ਨਾਲ ਨਿਪਟਣ 'ਚ ਪਹਿਲ ਕਰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ  9 ਸ਼ਹਿਰਾਂ ਦੇ ਉਦਯੋਗਪਤੀਆਂ ਨੂੰ ਨੋਟਿਸ ਭੇਜੇ ਨੇ... ਤੇ ਤਾਨਾਸ਼ਾਹੀ ਫੁਰਮਾਨ ਜਾਰੀ ਕਰਦਿਆਂ ਫੈਕਟਰੀਆਂ 'ਚ ਕੋਲੇ ਤੇ ਫਰਨੇਸ਼ ਆਇਲ ਦੀ ਜਗ੍ਹਾ ਪੀ.ਐੱਨ.ਜੀ. ਗੈਸ ਦੀ ਵਰਤੋਂ ਕਰਮ ਲਈ ਕਿਹਾ ਐ...ਇਸਦੇ ਲਈ ਬੋਰਡ ਨੇ ਫੈਕਟਰੀ ਮਾਲਕਾਂ ਨੂੰ 31 ਦਸੰਬਰ 2019 ਤੱਕ ਦਾ ਸਮਾਂ ਦਿੱਤਾ ਐ... ਜਿਥੋਂ ਤੱਕ ਪ੍ਰਦੂਸ਼ਣ ਦਾ ਸਵਾਲ ਐ ...ਤਾਂ ਬੋਰਡ ਦੇ ਇਸ ਫੈਸਲੇ ਨਾਲ ਉਦਯੋਗਪਤੀ ਇਤਫਾਕ ਰੱਖਦੇ ਹਨ ...ਪਰ ਨਾਲ ਹੀ ਲਾਗਤ ਤੇ ਖਰਚੇ ਨੂੰ ਵੇਖਦੇ ਹੋਏ ਉਦਯੋਗਪਤੀਆਂ ਨੇ ਬੋਰਡ ਦੇ ਇਸ ਫੈਸਲੇ ਨੂੰ ਉਦਯੋਗਾਂ ਲਈ ਮਾਰੂ ਦੱਸਿਆ ਐ... 
 

NEXT VIDEOS