PUNJAB 2020

Pak ਤੋਂ ਆਏ ਭਾਈ ਮਰਦਾਨਾ ਜੀ ਦੇ ਵੰਸ਼ਜਾਂ ਦੀ ਲੋਕਾਂ ਨੂੰ ਅਪੀਲPunjabkesari TV

1 views one month ago

ਪਾਕਿ ਤੋਂ ਭਾਰਤ ਆਏ ਭਾਈ ਮਰਦਾਨਾ ਜੀ ਦੇ ਵੰਸ਼ਜ 
ਪੰਜਾਬ 'ਚ ਧਾਰਮਿਕ ਸਮਾਗਮਾਂ ਵਿਚ ਸ਼ਾਮਲ ਹੋਣਗੇ ਇਨਾਮ ਅਲੀ 
ਬਟਾਲਾ ਵਿਚ ਇਨਾਮ ਅਲੀ ਤੇ ਸਾਥੀਆਂ ਦਾ ਸ਼ਾਨਦਾਰ ਸੁਆਗਤ 
ਬਾਬੇ ਨਾਨਕ ਦੀ ਧਰਤੀ 'ਤੇ ਪਹੁੰਚ ਕੇ ਹੋਏ ਨਿਹਾਲ
ਦੋਹਾਂ ਦੇਸ਼ਾਂ ਨੂੰ ਕੀਤੀ ਸ਼ਾਂਤੀ ਦੀ ਅਪੀਲ