Punjab

ਭਾਖੜਾ ਡੈਮ ਦੇ ਟੁੱਟ ਜਾਣ 'ਤੇ ਕੀ ਹੋਵੇਗਾ?Punjabkesari TV

4 years ago

#BhakraDam #nangaldam#broken
ਭਾਖੜਾ ਡੈਮ ਏਸ਼ੀਆ ਦਾ ਦੂਜਾ ਸਭ ਤੋਂ ਉੱਚਾ ਡੈਮ ਹੈ ਜਿਸ ਦੀ ਉਚਾਈ ਕਰੀਬ 741 FOOT   ਤੇ ਚੌੜਾਈ ਲਗਭਗ 1700 FOOT  ਹੈ। ਭਾਖੜਾ ਡੈਮ ਤਹਿਰੀ ਡੈਮ ਤੋਂ ਬਾਅਦ ਦੂਸਰਾ ਵੱਡਾ ਡੈਮ ਹੈ ਜਿਸ ਦੀ ਉਚਾਈ ਲਗਭਗ 261 ਮੀਟਰ ਹੈ। ਤਿਹਰੀ ਡੈਮ ਉਤਰਾਖੰਡ ਚ ਸਥਿਤ ਹੈ। ਭਾਖੜਾ  ਡੈਮ ਪਾਣੀ ਦੇ ਭੰਡਾਰਨ ਦੇ ਮਾਮਲੇ ਵਿੱਚ ਮੱਧ ਪ੍ਰਦੇਸ਼ ਵਿੱਚ ਇੰਦਰਾ ਸਾਗਰ ਡੈਮ ਤੋਂ ਬਾਅਦ ਭਾਰਤ ਵਿੱਚ ਦੂਜਾ ਸਭ ਤੋਂ ਵੱਡਾ ਭੰਡਾਰ ਹੈ।ਭਾਖੜਾ ਡੈਮ 'ਚ ਗੋਬਿੰਦ ਸਾਗਰ ਜਲ ਭੰਡਾਰ ਦਾ 9.34 ਅਰਬ ਘਣ ਮੀਟਰ ਤੱਕ ਪਾਣੀ ਜਮ੍ਹਾ ਕਰਨ ਦੀ ਸਮਰੱਥਾ ਹੈ.

NEXT VIDEOS