Punjab

ਅਗਲੇ 2 ਦਿਨ ਮੀਂਹ ਪਿਆ ਤਾਂ ਫਿਰ ਪੋਂਗ ਡੈਂਮ ਡੋਬੇਗਾ ਪੰਜਾਬ !Punjabkesari TV

4 years ago

ਭਾਖੜਾ ਤੋਂ ਬਾਅਦ ਹੁਣ ਹਿਮਾਚਲ ਦਾ ਪੋਂਗ ਡੈਂਮ ਖਤਰੇ ਦੇ ਨਿਸ਼ਾਨ ਨੇੜੇ ਪਹੁੰਚ ਚੁੱਕਾ ਹੈ। ਮੌਸਮ ਵਿਭਾਗ ਮੁਤਾਬਿਕ ਅਗਲੇ ਦਿਨ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਬੀਬੀਐਮਬੀ ਵੱਲੋਂ ਪਹਿਲਾਂ 26 ਹਜ਼ਾਰ ਕਿਊਸੇਕ ਪਾਣੀ ਛੱਡਣ ਦਾ ਫੈਸਲਾ ਲਿਆ ਸੀ ਪਰ ਹੁਸ਼ਿਆਰਪੁਰ ਦੀ ਡੀਸੀ ਈਸ਼ਾ ਕਾਲੀਆ ਨੇ ਦੱਸਿਆ ਕਿ ਅਜੇ ਸਥਿਤੀ ਕਾਬੂ 'ਚ ਹੈ ਜਿਸ ਕਾਰਨ ਅਜੇ ਪਾਣੀ ਨਹੀਂ ਛੱਡਿਆ ਜਾਵੇਗਾ। 
 

NEXT VIDEOS