Punjab

Makhna Song ਨੇ ਬੁਰਾ ਫਸਾਇਆ Honey SinghPunjabkesari TV

4 years ago

#jagbani#HoneySingh#MakhnaSong

ਪੰਜਾਬੀ ਗਾਇਕ ਤੇ ਰੈਪਰ ਹਨੀ ਸਿੰਘ ਦੇ ਗਾਣੇ ਮੱਖਣਾ ਨੂੰ ਲੈ ਕੇ ਛਿੜਿਆ ਵਿਵਾਦ ਭੱਖਦਾ ਹੀ ਜਾ ਰਿਹਾ ਹੈ....ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਮਨੀਸ਼ ਗੁਲਾਟੀ ਨੇ ਹਨੀ ਸਿੰਘ ਖਿਲਾਫ ਮੱਖਣਾ ਗੀਤ 'ਚ ਮਹਿਲਾਵਾਂ ਖਿਲਾਫ ਭੱਦੀ ਸ਼ਬਦਵਾਲੀ ਵਰਤਣ ਦੇ ਦੋਸ਼ ਹੇਠ ਮਾਮਲਾ ਦਰਜ ਕਰਵਾਇਆ ਹੈ...ਜਿਸ 'ਤੇ ਕਾਰਵਾਈ ਕਰਦਿਆਂ ਪੁਲਸ ਅਧਿਕਾਰੀਆਂ ਵਲੋਂ ਹਨੀ ਸਿੰਘ ਖਿਲਾਫ ਧਾਰਾ 294,506 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ...

NEXT VIDEOS