Punjab

ਹਿੰਦੂਆਂ ਦਾ ਵੀ ਹੈ ਪਾਕਿਸਤਾਨ ਨਾਲ ਧਾਰਮਿਕ ਲਗਾਵPunjabkesari TV

5 years ago

ਪਾਕਿਸਤਾਨ ਚ ਸਿਰਫ ਸਿੱਖ ਧਰਮ ਦੇ ਪ੍ਰਾਚੀਨ ਗੁਰਦੁਆਰਾ ਸਾਹਿਬ ਨਹੀਂ ਹਨ ਬਲਕਿ ਹਿੰਦੂ ਧਰਮ ਨਾਲ ਜੂੜੇ ਵੀ ਕਈ ਧਾਰਮਿਕ ਅਸਥਾਨ ਹਨ.ਜਿਸ ਤਰਹਾਂ ਬੀਤੇ ਦਿਨੀ ਸਿੱਖਾਂ ਦੇ ਧਾਰਮਿਕ ਅਸਥਾਨ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਦੋਹਾਂ ਦੇਸ਼ਾਂ ਵਲੋਂ ਲਾਂਘੇ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਉਸੇ ਤਰ੍ਹਾਂ ਹਿੰਦੂ ਭਗਤਾਂ ਲਈ ਵੀ ਗੁਆਂਢੀ ਦੇਸ਼ ਤੋਂ ਖੂਸ਼ਖਬਰੀ ਆਈ ਹੈ.
 

NEXT VIDEOS