Punjab

ਸਾਵਧਾਨ! ਖਤਰੇ ਦੇ ਨਿਸ਼ਾਨ ਨੇੜੇ ਪੁੱਜਾ ਪੌਂਗ ਬੰਨ੍ਹ ਦਾ ਪਾਣੀPunjabkesari TV

4 years ago

ਹਿਮਾਚਲ ’ਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਪੌਂਗ ਬੰਨ੍ਹ ਦੀ ਮਹਾਰਾਣਾ ਪ੍ਰਤਾਪ ਝੀਲ ਦਾ ਜਲ ਪੱਧਰ ਵੱਧ ਕੇ 1385.75 ਤੱਕ ਪਹੁੰਚ ਗਿਆ ਐ...ਇਸ ਜੀ ਝੀਲ ਸ਼ਮਤ 1400 ਹੈ, ਪਰ 1988 ’ਚ ਪੰਜਾਬ ’ਚ ਪੌਂਗ ਬੰਨ੍ਹ ਦੇ ਛੱਡੇ ਪਾਣੀ ਕਾਰਨ ਪੰਜਾਬ ’ਚ ਹੜ੍ਹ ਦੇ ਕਾਰਨ ਹੋਏ ਨੁਕਸਾਨ ਨੂੰ ਦੇਖਦਿਆਂ ਹੋਇਆ ਹੁਣ ਪੌਂਗ ਬੰਨ੍ਹ ’ਚ 1390 ਤੱਕ ਹੀ ਪਾਣੀ ਸਟੋਰ ਕੀਤਾ ਜਾਂਦਾ ਹੈ, ਜੋ ਹੁਣ ਖਤਰੇ ਦੇ ਨਿਸ਼ਾਨ ਤੋਂ ਸਿਰਫ 5 ਫੁੱਟ ਹੇਠਾਂ ਐ...ਪਾਣੀ ਦਾ ਪੱਧਰ ਵੱਧਣ ਕਾਰਨ ਹੜ੍ਹ ਦੇ ਖਤਰੇ ਨੂੰ ਦੇਖਦਿਆਂ ਮੁਕੇਰੀਆਂ, ਦਸੂਹਾ, ਟਾਂਡਾ ਤੇ ਹੋਰ ਖੇਤਰਾਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਐ...
 

NEXT VIDEOS