Punjab

ਸ਼ਰਾਬੀ ਦਾ High Voltage Drama, 50 ਫੁੱਟ ਉਚੇ Tower ’ਤੇ ਚੜ੍ਹਕੇ ਲਾਹੇ ਕੱਪੜੇPunjabkesari TV

4 years ago

#jagbani#HighVoltageDrama#police

ਪੁਲਸ ਮੁਲਾਜ਼ਮ ਦੀਆਂ ਇਹ ਬੇਨਤੀਆਂ ਇਸ ਸ਼ਖਸ ਲਈ ਐ .... 
ਸ਼ਰਾਬ ਦੀ ਲੋਰ ’ਚ ਇਹ ਬਿਜਲੀ ਦੇ ਕਰੀਬ 50 ਫੁੱਟ ਉੱਚੇ ਖੰਭੇ ’ਤੇ ਜਾ ਚੜਿ੍ਹਆ...ਤੇ ਕਰੀਬ 3 ਘੰਟੇ ਤੱਕ ਇਸਨੂੰ ਥੱਲ੍ਹੇ ਲਾਹੁਣ ਦਾ ਡਰਾਮਾ ਚੱਲਦਾ ਰਿਹਾ... ਹੱਦ ਤਾਂ ਉਦੋਂ ਹੋ ਗਈ ਜਦੋਂ ਗੁੱਸੇ ’ਚ ਆਏ ਇਸ ਵਿਅਕਤੀ ਨੇ ਸਾਰੇ ਕੱਪੜੇ ਲਾਹ ਕੇ ਹੇਠਾਂ ਸੁੱਟ ਦਿੱਤੇ... 
 

 

NEXT VIDEOS