Punjab

ਮਦਦ ਤਾਂ ਕੀ ਕਰਨੀ ਉਲਟਾ ਪੀੜਤਾਂ ਨਾਲ ਬਹਿਸੇ ਕਾਂਗਰਸੀ ਪ੍ਰਧਾਨ, ਦੇਖੋ ਵੀਡੀਓPunjabkesari TV

4 years ago

ਸਹਿਤ ਮੰਤਰੀ ਬਲਬੀਰ ਸਿੱਧੂ ਤੇ ਰੂਪਨਗਰ ਦੇ ਕਾਂਗਰਸ ਦੇ ਜਿਲਾ ਪ੍ਰਧਾਨ ਅੱਜ ਪਿੰਡ ਫੂਲ 'ਚ ਹੜ੍ਹ ਪੀੜਤਾਂ ਨਾਲ ਮੁਲਾਕਾਤ ਕਰਨ ਤੇ ਸਮੱਸਿਆਵਾਂ ਬਾਰੇ ਗੱਲਬਾਤ ਕਰਨ ਪਹੁੰਚੇ। ਇਸ ਦੌਰਾਨ ਪਿੰਡ ਵਾਸੀਆਂ ਨੇ ਬਲਬੀਰ ਸਿੱਧੂ ਨੂੰ ਆਪਣੀਆਂ ਮੁਸ਼ਕਿਲਾਂ ਦੱਸੀਆਂ। ਜਦੋ ਬਲਬੀਰ ਸਿੱਧੂ ਵਾਪਿਸ ਗਏ ਤਾਂ ਕਾਂਗਰਸ ਜਿਲਾ ਪ੍ਰਧਾਨ ਬਰਿੰਦਰ ਢਿੱਲੋਂ ਪਿੰਡ ਵਾਸੀਆਂ ਨਾਲ ਬਹਿਸਣ ਲੱਗੇ ਕਿਉਕਿ ਪਿੰਡ ਵਾਸੀਆਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ। 
 

NEXT VIDEOS