Punjab

ਮੋਰਿੰਡਾ ਹਸਪਤਾਲ 'ਚ ਦੋ ਮੰਤਰੀਆਂ ਨੇ ਮਾਰੀ ਰੇਡPunjabkesari TV

4 years ago

ਮੋਰਿੰਡਾ -  ਸੋਸ਼ਲ ਮੀਡੀਆ 'ਤੇ ਪੈਂਦੇ ਹੀ ਇਹ ਵੀਡੀਓ ਜ਼ਬਰਦਸਤ ਵਾਇਰਲ ਹੋ ਗਈ.ਗਰੀਬ ਪਰਿਵਾਰ ਦੀ ਆਵਾਜ਼ ਪੰਜਾਬ ਦੇ ਦੋ ਮੰਤਰੀਆਂ ਤਕ ਪੁੱਜੀ.ਕੈਬਨਿਟ ਮੰਤਰੀ ਚਰਣਜੀਤ ਚੰਨੀ ਨੇ ਤੁਰੰਤ ਹਸਪਤਾਲ ਦਾ ਦੌਰਾ ਕੀਤਾ.ਹਸਪਤਾਲ ਚ ਖਾਮੀਆਂ ਵੇਖ ਕੇ ਮੰਤਰੀ ਜੀ ਨੇ ਤੁਰੰਤ ਆਪਣੇ ਕੋਟੇ ਤੋਂ ਪੈਸਾ ਜਾਰੀ ਕਰ ਹਸਪਤਾਲ ਨੂੰ ਜਰੂਰੀ ਸਮਾਨ ਦੇਣ ਦਾ ਐਲਾਨ ਕੀਤਾ.ਕੈਬਨਿਟ ਮੰਤਰੀ ਚੰਨੀ ਹਸਪਤਾਲ ਦੇ ਐੱਸ.ਐੱਮ ਓ ਤੋਂ ਨਾਰਾਜ਼ ਨਜ਼ਰ ਆਏ.ਉਨ੍ਹਾਂ ਮੌਕੇ ਤੋਂ ਹੀ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਫੋਨ ਕਰ ਅਫਸਰ ਖਿਲਾਫ ਕਾਰਵਾਈ ਦੀ ਮੰਗ ਕੀਤੀ.

NEXT VIDEOS