Punjab

PM Modi ਦੀ ਕੈਬਨਿਟ 'ਚ Harsimrat Badal ਬਣੀ MinisterPunjabkesari TV

4 years ago

ਮੈਂ ਹਰਸਿਮਰਤ ਕੌਰ ਬਾਦਲ, ਪ੍ਰਮਾਤਮਾ ਦੀ ਕਸਮ ਖਾਂਦੀ ਹਾਂ ਕਿ ਮੈਂ ਵਿਧੀ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਠਾ ਰੱਖਾਂਗੀ। ਮੈਂ ਭਾਰਤ ਦੀ ਸੰਪ੍ਰਭੂਤਾ ਤੇ ਅਖੰਡਤਾ ਦਾ ਖਿਆਲ ਰੱਖਾਂਗੀ। ਮੈਂ ਮੰਤਰੀ ਦੇ ਰੂਪ 'ਚ ਆਪਣੇ ਫਰਜ਼ ਇਮਾਨਦਾਰੀ ਨਾਲ ਨਿਭਾਵਾਂਗੀ। ਮੈਂ ਡਰ ਜਾਂ ਪੱਖਪਾਤ ਤੋਂ ਬਿਨਾਂ ਸਾਰੇ ਲੋਕਾਂ ਪ੍ਰਤੀ ਸੰਵਿਧਾਨ ਮੁਤਾਬਕ ਇਨਸਾਫ ਕਰਾਂਗੀ।
 

NEXT VIDEOS