Punjab

ਹਰਸਿਮਰਤ ਨੇ ਟਕਸਾਲੀਆਂ ਅਤੇ 'ਆਪ' ਦੇ ਗਠਜੋੜ ਨੂੰ ਦੱਸਿਆ ਜ਼ੀਰੋPunjabkesari TV

5 years ago

ਅਕਾਲੀ ਦਲ ਦੇ ਬਾਗੀ ਨੇਤਾਵਾਂ ਤੋਂ ਬਣੀ ਅਕਾਲੀ ਦਲ ਟਕਸਾਲੀ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਡਾ ਜ਼ੀਰੋ ਮੰਣਦੇ ਹਨ.ਤਲਵੰਡੀ ਸਾਬੋ ਪੁੱਜੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਲੋਕ ਸਭਾ ਚੋਣਾ ਚ ਟਕਸਾਲੀਆਂ ਅਤੇ 'ਆਪ' ਦੇ ਗਠਜੋੜ ਨਾਲ ਕੁੱਝ ਨਹੀਂ ਹੋਵੇਗਾ ਕਿਊਂਕਿ ਦੋਹੇਂ ਹੀ ਸਿਫਰ ਨੇ.

NEXT VIDEOS