Punjab

Lahore 'ਚ ਮਾਰੇ ਗਏ Harmeet Singh PHD ਦੇ ਪਿਤਾ ਨੇ ਕੀਤੇ ਵੱਡੇ ਖੁਲਾਸੇ!Punjabkesari TV

4 years ago

#jagbani #Lahore #HarmeetSinghPHD #Amritsar
ਹਰਮੀਤ ਸਿੰਘ ਪੀ.ਐੱਚ.ਡੀ. ਦੇ ਪਿਤਾ ਨਾਲ ਖਾਸ ਗੱਲਬਾਤ
ਹਰਮੀਤ ਦਾ ਲਾਹੌਰ (ਪਾਕਿਸਤਾਨ) 'ਚ ਹੋਇਆ ਕਤਲ
ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਆਗੂ ਹੈ ਹਰਮੀਤ ਸਿੰਘ
6 ਨਵੰਬਰ 2008 ਨੂੰ ਘਰੋਂ ਗਾਇਬ ਹੋਇਆ ਸੀ ਹਰਮੀਤ ਸਿੰਘ
ਧਾਰਮਿਕ ਖਿਆਲਾ ਦਾ ਮਾਲਿਕ ਸੀ ਹਰਮੀਤ ਸਿੰਘ : ਪਿਤਾ
ਲੰਬੇ ਸਮੇਂ ਤੋਂ ਹਰਮੀਤ ਸਿੰਘ ਨਾਲ ਨਹੀਂ ਮਿਲਿਆ ਸੀ ਪਰਿਵਾਰ
ਭਾਰਤ ਛੱਡ ਪਾਕਿਸਤਾਨ ਫਰਾਰ ਹੋ ਗਿਆ ਸੀ ਹਰਮੀਤ
ਭਾਰਤ ਸਰਕਾਰ ਤੋਂ ਹਰਮੀਤ ਸਿੰਘ ਦੇ ਪਿਤਾ ਦੀ ਮੰਗ
ਭਾਰਤ ਲਿਆਂਦੀ ਜਾਵੇ ਹਰਮੀਤ ਸਿੰਘ ਦੀ ਲਾਸ਼
ਪਿੰਡ 'ਚ ਕਰਨਾ ਚਾਹੁੰਦੇ ਨੇ ਹਰਮੀਤ ਦਾ ਸਸਕਾਰ
ਹਰਮੀਤ 'ਤੇ ਤਸਕਰੀ ਤੇ ਕਤਲ ਦੇ ਲੱਗੇ ਸਨ ਇਲਜ਼ਾਮ

NEXT VIDEOS