PUNJAB 2020

Hardeep Puri ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਆਉਣਗੇ ModiPunjabkesari TV

355 views 11 months ago

ਬਹੁਤ ਜਲਦ ਨਰਿੰਦਰ ਮੋਦੀ ਅੰਮ੍ਰਿਤਸਰ 'ਚ ਰੈਲੀ ਕਰਨ ਲਈ ਆਉਣਗੇ... ਇਹ ਕਹਿਣਾ ਐ ਅੰਮ੍ਰਿਤਸਰ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਦਾ, ਜੋ ਵਰਕਰਾਂ ਨਾਲ ਮੀਚਿੰਗ ਕਰਨ ਤੋਂ ਬਾਅਦ ਪ੍ਰੈੱਸ ਨਾਲ ਗੱਲਬਾਤ ਕਰ ਰਹੇ ਸਨ...ਇਸਦੇ ਨਾਲ ਹੀ ਹਰਦੀਪ ਪੁਰੀ ਨੇ ਇਕ-ਦੋ ਦਿਨਾਂ ਦੇ ਅੰਦਰ ਅੰਮ੍ਰਿਤਸਰ ਨੂੰ ਲੈ ਕੇ ਆਪਣਾ ਵਿਜ਼ਨ ਡਾਕਿਉਮੈਂਟ ਪੇਸ਼ ਕਰਨ ਦੀ ਗੱਲ ਵੀ ਕਹੀ...