Punjab

Kaithal 'ਚ Sikh ਤੇ Hindu ਭਾਈਚਾਰੇ 'ਚ ਖੂਨੀ ਤਕਰਾਰ, ਇਕ ਦੀ ਮੌਤPunjabkesari TV

5 years ago

ਤਸਵੀਰਾਂ ਹਰਿਆਣਾ ਦੇ ਕੈਥਲ ਦੀਆਂ ਨੇ..... ਜਿੱਥੇ ਬਦਸੂਹੀ ਇਲਾਕੇ ਵਿਚ ਇਕ ਗੁਰਦੁਆਰੇ ਦੇ ਮੰਦਰ ਦੇ ਵਿਚਕਾਰ ਖੜ੍ਹੀ ਹੋਣ ਵਾਲੀ ਕੰਧ ਨੂੰ ਲੈ ਕੇ ਝਗੜਾ ਹੋ ਗਿਆ.... ਜਿਸ ਨੂੰ ਲੈ ਕੇ ਦੋਹਾਂ ਭਾਈਚਾਰਿਆਂ ਦੇ ਲੋਕਾਂ ਵਿਚ ਖੂਨੀ ਤਕਰਾਰ ਹੋ ਗਈ.... ਝਗੜਾ ਇੰਨਾਂ ਵਧ ਗਿਆ ਗਿਆ ਇਸ ਵਿਚ ਇਕ ਸਿੱਖ ਵਿਅਕਤੀ ਸ਼ਮਸ਼ੇਰ ਸਿੰਘ ਦੀ ਮੌਤ ਹੋ ਗਈ....ਜਦੋਂ ਕਿ 12 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।.. ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ... ਜਿਸ ਵਿਚ ਭੀੜ ਗੁਰਦੁਆਰਾ ਸਾਹਿਬ ਤੇ ਮੰਦਰ ਵੱਲ ਵਧਦੀ ਦਿਖਾਈ ਦੇ ਰਹੀ ਹੈ..... ਤੇ ਚੀਖ-ਚਿਹਾੜੇ ਦੀਆਂ ਆਵਾਜ਼ਾਂ ਆ ਰਹੀਆਂ ਨੇ..... 
 

NEXT VIDEOS