PUNJAB 2020

ਹਰਿਆਣਾ ਦੀਆਂ ਚੋਣਾ ਲੜਨ ਲਈ ਮੋਦੀ ਕੈਬਨਿਟ ਛੱਡੇ ਹਰਸਿਮਰਤ- ਔਜਲਾPunjabkesari TV

1 views 6 months ago

ਅੰਮ੍ਰਿਤਸਰ- ਹਰਿਆਣਾ ਵਿਧਾਨ ਸਭਾ ਚੋਣਾ ਚ ਭਾਜਪਾ ਖਿਲਾਫ ਚੋਣ ਲੜਨ ਵਾਲੀ ਅਕਾਲੀ ਦਲ ਉੱਤੇ ਕਾਂਗਰਸ ਨੇ ਹਮਲੇ ਤੇਜ਼ ਕਰ ਦਿੱਤੇ ਹੈ.ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਸਾਂਸਦ ਗੁਰਜੀਤ ਔਜਲਾ ਨੇ ਮੋਦੀ ਕੈਬਨਿਟ ਦੀ ਅਕਾਲੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਅਹੁਦਾ ਛੱਡਣ ਲਈ ਕਿਹਾ ਹੈ.ਔਜਲਾ ਮੁਤਾਬਿਕ ਅਕਾਲੀ-ਭਾਜਪਾ ਗਠਜੋੜ ਦਾ ਭਾਡਾ ਫੁੱਟ ਚੁੱਕਾ ਹੈ ਸੋ ਹਰਿਆਣਾ ਚ ਚੋਣ ਲੜਨ ਤੋਂ ਪਹਿਲਾਂ ਹਰਸਿਮਰਤ ਨੂੰ ਮੰਤਰੀ ਦੀ ਕੁਰਸੀ ਛੱਡ ਦੇਣੀ ਚਾਹੀਦੀ ਹੈ.