Punjab

Gurdas Mann ਨੇ ਗਲਤੀ ਨਾ ਮੰਨ, ਆਪਣਾ ਸਭ ਗਵਾ ਲਿਆPunjabkesari TV

4 years ago

ਵਿਓ - ਪੰਜਾਬੀ ਮਾਂ ਬੋਲੀ ਦੀ ਆਵਾਜ ਨੂੰ ਚੁੱਕਣ  ਦੀਆਂ ਗੱਲਾਂ ਕਰਨ ਵਾਲੇ ਮਸ਼ਹੂਰ ਗਾਇਕ ਗੁਰਦਾਸ ਮਾਨ ਵਲੋ ਕੀਤੀ ਗਈ ਪੰਜਾਬੀ ਭਾਸਾਂ ਤੇ ਟਿਪਨੀ ਵਾਲਾ ਵਿਵਾਦ ਰੁਕਨ ਦਾ ਨਾਮ ਨਹੀ ਲੈ ਰਿਹਾ। ਐੱਸਜੀਪੀਸੀ ਮੈਬਰ ਭਾਈ ਗੁਰਪ੍ਰੀਤ ਸਿੰਘ ਰਧਾਵਾ ਨੇ ਫਤਹਿਗੜ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਮੋਕੇ ਕਿਹਾ ਕਿ ਪੰਜਾਬੀ ਗਾਇਕ ਗੁਰਦਾਸ ਮਾਨ ਵਲੋ ਪੰਜਾਬੀ ਬੋਲੀ ਦੇ ਹੱਕ ਵਿੱਚ ਨਾਰਾ ਨਾ ਮਾਰ ਕੇ ਪੰਜਾਬੀ ਬੋਲੀ ਨੂੰ ਠੁਕਰਾਇਆ  ਗਿਆ ਹੈ ਜਿਸ ਕਰਕੇ ਅੱਜ ਪੰਜਾਬੀਆ ਵਲੋ ਗੁਰਦਾਸ ਮਾਨ ਨੂੰ ਠੁਕਰਾ ਕੇ ਉਸ ਦੀ ਅੋਕਾਤ ਵਿਖਾ ਦਿੱਤੀ ਗਈ ਹੈ।
 

NEXT VIDEOS