Punjab

Pakistan ਨਾਲ ਲੱਗਦੇ ਇਲਾਕੇ 'ਚ Police ਤੇ BSF ਦਾ Search OprationPunjabkesari TV

4 years ago

ਡੇਰਾ ਬਾਬਾ ਨਾਨਕ 'ਚ ਸਰਚ ਆਪਰੇਸ਼ਨ ਜਾਰੀ ਐ ... ਲਗਾਤਾਰ ਦੂਜੇ ਦਿਨ ਪੁਲਸ, ਬੀ. ਐਸ ਐਫ ਤੇ ਐਸਜੀ ਜਵਾਨਾਂ ਨੇ ਮਿਲ ਕੇ ਸਰਹੱਦੀ ਇਲਾਕੇ ਦਾ ਚੱਪਾ-ਚੱਪਾ ਛਾਣਿਆ....ਖੇਤਾਂ ਤੋਂ ਲੈ ਕੇ ਗੁੱਜਰਾਂ ਦੇ ਡੇਰਿਆਂ ਦੀ ਤਲਾਸ਼ੀ ਲਈ ਗਈ ...  ਦਰਅਸਲ, ਖੂਫੀਆ ਰਿਪੋਰਟਾਂ ਸਨ ਕਿ ਸੰਘਣੀ ਧੁੰਦ ਦਾ ਫਾਇਦਾ ਚੱਕ ਪਾਕਿਸਤਾਨੀ ਘੁਸਪੈਠੀਏ ਭਾਰਤ 'ਚ ਦਾਖਲ ਹੋ ਸਕਦੇ ਹਨ... ਜਿਸਤੋਂ ਅਲਰਟ ਪੁਲਸ ਤੇ ਬੀਐਸਐਫ ਜਵਾਨਾਂ ਵਲੋਂ ਡੇਰਾ ਬਾਬਾ ਨਾਨਕ ਤੇ ਆਸ-ਪਾਸ ਦੇ ਇਲਾਕੇ 'ਚ ਪੈਂਦੇ ਕਰੀਬ 28 ਪਿੰਡਾਂ 'ਚ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਐ....3 ਦਿਨ ਦੇ ਇਸ ਸਰਚ ਆਪਰੇਸ਼ਨ ਦੌਰਾਨ ਵੱਡੀ ਗਿਣਤੀ 'ਚ ਪੁਲਸ ਫੋਰਸ ਸਰਹੱਦੀ ਪਿੰਡਾਂ ਤੇ ਆਸ-ਪਾਸ ਦੇ ਇਲਾਕੇ 'ਚ ਪਹੁੰਚੀ ਹੋਈ ਐ ...

NEXT VIDEOS