Punjab

Character 'ਤੇ ਉਠੀ ਉਂਗਲ ਨਾ ਸਹਾਰ ਸਕਿਆ Granthi, ਚੁੱਕਿਆ ਹੌਲਨਾਕ ਕਦਮPunjabkesari TV

5 years ago

ਆਤਮ ਸਨਮਾਨ ਤੇ ਚਰਿੱਤਰ ਅਜਿਹੀਆਂ ਚੀਜ਼ਾਂ ਨੇ, ਜਿਨ੍ਹਾਂ ਦੇ ਖੁੱਸ ਜਾਣ ਤੋਂ ਹਤਾਸ਼ ਇਨਸਾਨ ਕਿਸ ਖੌਫਨਾਕ ਅੰਜਾਮ ਤੱਕ ਜਾ ਸਕਦਾ ਐ...ਇਸਦੀ ਉਦਾਹਰਨ ਵੇਖਣ ਨੂੰ ਮਿਲੀ  ਅੰਮ੍ਰਿਤਸਰ ਦੇ ਪਿੰਡ ਕੋਟਲਾ ਬਥੂਨਗੜ੍ਹ 'ਚ, ਜਿਥੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦਲਬੀਰ ਸਿੰਘ ਨੇ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ... ਪਰਿਵਾਰ ਮੁਤਾਬਕ ਪਿੰਡ ਦੇ ਕੁਝ ਲੋਕ ਗ੍ਰੰਥੀ 'ਤੇ 4 ਸਾਲ ਦੀ ਬੱਚੀ ਨਾਲ ਗਲਤ ਹਰਕਤਾਂ ਕਰਨ ਦੇ ਦੋਸ਼ ਲਗਾ ਰਹੇ ਸਨ...ਤੇ ਦੋਸ਼ੀਆਂ ਨੇ ਘਰ 'ਚ ਦਾਖਲ ਹੋ ਕੇ ਨਾ ਸਿਰਫ ਉਨ੍ਹਾਂ ਨਾਲ ਕੁੱਟਮਾਰ ਕੀਤੀ, ਸਗੋਂ ਬੁਰੀ ਤਰ੍ਹਾਂ ਜ਼ਲੀਲ ਵੀ ਕੀਤਾ...ਜਿਸਤੋਂ ਬਾਅਦ ਗ੍ਰੰਥੀ ਦਲਬੀਰ ਸਿੰਘ ਨੇ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ.... 
 

NEXT VIDEOS