Punjab

ਜਦੋ ਸਰਕਾਰੀ ਸਕੂਲ ਪਹੁੰਚੇ DC ਨੇ ਬੱਚਿਆਂ ਦੀਆਂ ਕਾਪੀਆਂ ਚੈੱਕ ਕੀਤੀਆਂPunjabkesari TV

4 years ago

ਇਹ ਨੇ ਪਠਾਨਕੋਟ ਦੇ ਡੀਸੀ ਸ਼੍ਰੀ ਰਾਮਵੀਰ, ਜੋ ਦੀਨਾਨਗਰ ਦੇ ਨਾਲ ਲਗਦੇ ਪਿੰਡ ਤਾਰਾਗੜ੍ਹ ਐਲੀਮੈਂਟਰੀ ਸਕੂਲ ਦਾ ਜਾਇਜ਼ਾ ਲੈਣ ਪਹੁੰਚੇ। ਡੀਸੀ ਪਠਾਨਕੋਟ ਨੇ ਬੱਚਿਆਂ ਨਾਲ ਗੱਲਬਾਤ ਕੀਤੀ, ਮਿਡ-ਡੇਅ ਮੀਲ ਦੇ ਰਾਸ਼ਨ ਨੂੰ ਚੈੱਕ ਕੀਤਾ, ਸਕੂਲ 'ਚ ਖਾਣਾ ਖਾਦਾ, ਬੱਚਿਆਂ ਦੀਆਂ ਕਾਪੀਆਂ ਚੈੱਕ ਕੀਤੀਆਂ ਤੇ ਓਨਾ ਤੋਂ ਪੜਾਈ ਸਬੰਧੀ ਸਵਾਲ ਵੀ ਪੁੱਛੇ। ਇਸ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਡੀਸੀ ਨੇ ਦੱਸਿਆ ਕਿ ਉਹ ਸਕੂਲ ਦੇ ਚੰਗੇ ਪ੍ਰਬੰਧ ਦੇਖ ਬਹੁਤ ਖੁਸ਼ ਨੇ

NEXT VIDEOS