PUNJAB 2019

Amritsar Police ਨੇ ਲੱਭਿਆ ਖਜ਼ਾਨਾ, ਦੇਖੋ ਸੋਨੇ ਦੀਆਂ ਇੱਟਾਂPunjabkesari TV

43 views one month ago

ਘਰ 'ਚ ਨੌਕਰਾਣੀ ਅੱਗੇ ਅਲਮਾਰੀ ਖੋਲਣੀ ਪਈ ਮਹਿੰਗੀ 
ਲੱਖਾਂ ਦੀ ਚੋਰੀ ਤੇ ਸੋਨੇ ਦੀਆਂ ਇੱਟਾਂ ਦੀ ਹੋਈ ਰਿਕਵਰੀ 
2 ਸੋਨੇ ਦੀਆਂ ਇੱਟਾਂ ਤੇ 28 ਲੱਖ ਨਗਦੀ ਦੀ ਰਿਕਵਰੀ 
ਆਰੋਪੀਆਂ ਕੋਲੋਂ ਸੋਨੇ ਦੇ ਗਹਿਣੇ ਵੀ ਹੋਏ ਬਰਾਮਦ 
4 ਆਰੋਪੀਆਂ ਦੀ ਹੋਈ ਗ੍ਰਿਫਤਾਰੀ 
4 ਆਰੋਪੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ