Punjab

ਕੇਜਰੀਵਾਲ ਤੋਂ ਖੂਸ਼ ਲੌਂਗੋਵਾਲ ਨੇ ਕੈਪਟਨ-ਮੋਦੀ ਨੂੰ ਕੀਤੀ ਅਪੀਲPunjabkesari TV

4 years ago

ਦਿੱਲੀ ਦੀ ਕੇਜਰੀਵਾਲ ਸਰਕਾਰ ਵਲੋਂ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਗੁਰਘਰ ਦੇ ਦਰਸ਼ਨਾ ਨੂੰਂ ਜਾਣ ਵਾਲੀ ਸੰਗਤ ਨੂੰ ਲਗਣ ਵਾਲੀ 20 ਡਾਲਰ ਯਾਨੀ ਕਿ ਕਰੀਬ 1400 ਰੁਪਏ ਆਪਣੀ ਜੇਬ ਤੋਂ ਦੇਣ ਦਾ ਐਲਾਨ ਕੀਤਾ ਹੈ.ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੇਜਰੀਵਾਲ ਦੀ ਇਸ ਪਹਿਲਕਦਮੀ ਦਾ ਸਵਾਗਤ ਕਰਦਿਆਂ ਸੂਬਾ ਅਤੇ ਕੇਂਦਰ ਦੀ ਸਰਕਾਰ ਨੂੰ ਵੀ ਅਜਿਹੀ ਮਦਦ ਕਰਨ ਦੀ ਅਪੀਲ ਕੀਤੀ ਹੈ.

NEXT VIDEOS