PUNJAB 2020

GNDU ਦੇ ਸਕਿਓਰਿਟੀ ਇੰਚਾਰਜ ਨੇ Archery Player ਨੂੰ ਕੱਢਿਆ ਬਾਹਰPunjabkesari TV

553 views one year ago

ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚੀਫ ਸਕਿਓਰਿਟੀ ਇੰਚਾਰਜ਼ ਤੇ ਇਕ ਮਹਿਲਾ ਤੇ ਉਸ ਦੇ ਬੱਚਿਆਂ ਨੇ ਇਲਜ਼ਾਮ ਲਾਏ ਨੇ.... ਮਹਿਲਾ ਦਾ ਕਹਿਣਾ ਹੈ ਕਿ ਉਸ ਦੀ ਬੱਚੀ ਜਸ਼ਨਪ੍ਰੀਤ ਆਰਚਰੀ ਦੀ ਖਿਡਾਰਨ ਹੈ ਅਤੇ ਉਸ ਨੂੰ ਤੇ ਉਸ ਦੇ ਭਰਾ  ਯੂਨੀਵਰਸਿਟੀ ਸਕਿਓਰਿਟੀ ਇੰਚਾਰਜ ਨੇ ਬਾਹਰ ਕੱਢ ਦਿੱਤਾ ਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ....