Punjab

ਬਹਿਸ ਤੋਂ ਸ਼ੁਰੂ ਹੋਈ ਜੰਗ ਕੁੜੀਆਂ ਦੀ ਲੜਾਈ ‘ਚ ਤਬਦੀਲ !Punjabkesari TV

4 years ago

ਵੱਲਭ ਸਰਕਾਰੀ ਕਾਲਜ ਇੱਕ ਵਾਰ ਫਿਰ ਲੜਾਈ ਦਾ ਅਖਾੜਾ ਬਣਿਆ ਹੈ। ਇਸ ਵਾਰ ਕਾਲਜ ‘ਚ ਲੜਕੀਆਂ ਗੁੱਥਮਗੁੱਥੀ ਹੋਈਆਂ ਨੇ। ਤਸਵੀਰਾਂ ਹਿਮਾਚਲ ਪ੍ਰਦੇਸ਼ ਸਥਿਤ ਮੰਡੀ ਦੇ ਵੱਲਭ ਕਾਲਜ ਦੀਆਂ ਨੇ ਜਿੱਥੇ ਭਗਤ ਸਿੰਘ ਦੀ ਜਯੰਤੀ ਮਨਾਉਂਦਿਆਂ ਦੋ ਵਿੱਦਿਆਰਥੀ ਗੁੱਟ ਦੀਆਂ ਕੁੜੀਆਂ ਆਪਸ ‘ਚ ਲੜ ਪਈਆਂ। ਇੱਕ ਧਿਰ ਏਬੀਵੀਪੀ ਦਾ ਹੈ ਤੇ ਦੂਜਾ ਐਸ.ਐਫ.ਆਈ. ਦਾ। ਕੁੜੀਆਂ ਨੇ ਜਮ ਕੇ ਇੱਕ ਦੂਜੇ ‘ਤੇ ਹਮਲਾ ਕੀਤਾ, ਤੇ ਸਬੂਤ ਵੀ ਦਿੱਤਾ ਵਿਦਿਆਰਥਣਾ ਕਿਸ ਤਰਾਂ ਮਾਪਿਆਂ ਦੀ ਕਮਾਈ ਨਾਲ ਪੜਾਈ ਕਰ ਰਹੀਆਂ ਨੇ। ਕਾਲਜ ਪ੍ਰਸ਼ਾਸਨ ‘ਤੇ ਵੀ ਸਵਾਲ ਖੜੇ ਹੁੰਦੇ ਨੇ, ਕਿ ਆਖਿਰਕਾਰ ਕਿਉਂ ਵਿਦਿਆਰਥੀ ਪੜਾਈ ਦੀ ਥਾਂ ਲੜਦੇ ਦਿਖਾਈ ਦਿੰਦੇ ਨੇ, ਉਹ ਵੀ ਸਿੱਖਿਅਕ ਅਦਾਰੇ ਅੰਦਰ।

NEXT VIDEOS