Punjab

Orphanage 'ਚ ਬੱਚੀਆਂ ਨਾਲ ਸ਼ਰਮਨਾਕ ਹਰਕਤPunjabkesari TV

4 years ago

ਅੰਮ੍ਰਿਤਸਰ ਦੇ ਇਲਾਕੇ ਮੋਹਕਮਪੁਰਾ 'ਚ ਸਥਿਤ ਭਾਈ ਫੌਜਾ ਸਿੰਘ ਚੈਰੀਟੇਬਲ ਟਰੱਸਟ 'ਚ ਇਕ ਸ਼ਰਮਨਾਕ ਘਟਨਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ.....ਦਰਅਸਲ ਇਸ ਆਸ਼ਰਮ 'ਚ 50 ਦੇ ਕਰੀਬ ਅਨਾਥ ਬੱਚੀਆਂ ਰਹਿੰਦੀਆਂ ਹਨ....ਜਿਨ੍ਹਾਂ 'ਚੋਂ ਦੋ ਬੱਚੀਆਂ ਨਾਲ ਆਸ਼ਰਮ ਦੀ ਸਟਾਫ ਮੈਂਬਰ ਬਲਜੀਤ ਕੌਰ ਦੇ ਪਤੀ ਵਲੋਂ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਨੇ.....ਦੋਵੇਂ ਬੱਚੀਆਂ ਨਾਬਾਲਗ ਨੇ ਤੇ ਉਨ੍ਹਾਂ ਨੇ ਇਹ ਖੁਲਾਸਾ ਸਮਾਜ ਸੇਵੀ ਸਪਨਾ ਭਾਟੀਆ ਨਾਲ ਉਸ ਸਮੇਂ ਕੀਤਾ ਜਦੋਂ ਉਹ ਆਸ਼ਰਮ ਦੀਆਂ ਬੱਚੀਆਂ ਨੂੰ ਮਿਲਣ ਪਹੁੰਚੀ ਸੀ.....
 

NEXT VIDEOS