Punjab

ਨਵ-ਵਿਆਹੁਤਾ ਦੀ ਮੌਤ ਬਣੀ ਰਹੱਸPunjabkesari TV

4 years ago

ਅੰਮ੍ਰਿਤਸਰ ਦੇ ਸੁਲਤਾਨ ਵਿੰਡ ਇਲਾਕੇ 'ਚ ਇਕ ਨਵ-ਵਿਆਹੁਤਾ ਦੀ ਭੇਦਭਰੇ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ.....ਮ੍ਰਿਤਕ ਹਰਮਨ ਕੌਰ ਦੀ ਮਾਂ ਰਣਜੀਤ ਕੌਰ ਨੇ ਦੱਸਿਆ ਕਿ ਉਸ ਦੀ ਧੀ ਦਾ ਵਿਆਹ 40 ਦਿਨ ਪਹਿਲਾਂ ਹੀ ਸੁਲਤਾਨ ਵਿੰਡ ਦੇ ਵਸਨੀਕ ਲਵ ਨਾਲ ਹੋਇਆ ਸੀ.....ਮਾਂ ਨੇ ਦੋਸ਼ ਲਗਾਇਆ ਕਿ ਦਾਜ ਦੀ ਖਾਤਰ ਸਹੁਰੇ ਪਰਿਵਾਰ ਵਲੋਂ ਉਸ ਦੀ ਧੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਤੋਂ ਦੁਖੀ ਹੋ ਕੇ ਹਰਮਨ ਨੇ ਖੁਦਕੁਸ਼ੀ ਕਰ ਲਈ....
 

NEXT VIDEOS