Punjab

Giddarpindi ਤੋਂ Lohian ਤੱਕ 'ਯਾਰਾਂ ਦੀ ਟੋਲੀ' ਦੇ ਚਰਚੇPunjabkesari TV

4 years ago

#jagbani#floodinpunjab#yaranditoli

ਦੇਸ਼-ਦੁਨੀਆ ਦੇ ਕਿਸੇ ਵੀ ਕੋਨੇ 'ਚ ਜਦੋਂ ਭੀੜ ਪੈਂਦੀ ਐ ...ਤਾਂ ਪੀੜਤਾਂ ਦੀ ਬਾਂਹ ਫੜਣ 'ਚ ਪੰਜਾਬੀ ਮੋਹਰੀ ਹੁੰਦੇ ਨੇ ...ਅੱਜ ਜਦੋਂ ਖੁਦ ਪੰਜਾਬ 'ਤੇ ਹੜ੍ਹ ਦੀ ਮੁਸੀਬਤ ਪਈ ਏ ਤਾਂ ਵੀ ਇਕ ਪੰਜਾਬੀ, ਦੂਜੇ ਦਾ ਸਹਾਰਾ ਬਣ ਕੇ ਖੜ੍ਹਾ ਖੜ੍ਹਾ ਐ... ਜਿਥੇ ਹੜ੍ਹ ਪ੍ਰਭਾਵਿਤਾਂ ਨੂੰ ਲੰਗਰ ਪਾਣੀ ਤੇ ਹੋਰ ਜਰੂਰੀ ਸਾਮਾਨ ਪਹੁੰਚਾਇਆ ਜਾ ਰਿਹਾ ਐ...ਉਥੇ ਹੀ ਹੜ੍ਹ ਦੇ ਮਾਰੇ ਬੇਜ਼ੁਬਾਨ ਜਾਨਵਰਾਂ ਲਈ ਰੱਬ ਬਣ ਬਹੁੜੀ ਐ ਯਾਰਾਂ ਦੀ ਇਹ ਟੋਲੀ... 
 

NEXT VIDEOS