PUNJAB 2020

ਕੋਰੀਡੋਰ 'ਤੇ ਪਾਕਿ ਮੰਤਰੀ ਦੇ ਬਿਆਨ 'ਤੇ ਦੋਖੇ ਕੀ ਬੋਲੇ ਜਥੇਦਾਰ ਹਰਪ੍ਰੀਤ ਸਿੰਘPunjabkesari TV

10 months ago


ਪਾਕਿ ਮੰਤਰੀ ਦੇ ਲਾਂਘੇ ਨੂੰ ਲੈ ਕੇ ਦਿੱਤੇ ਬਿਆਨ 'ਤੇ ਬੋਲੇ ਜਥੇਦਾਰ
'ਲਾਂਘਾ ਖੁੱਲ੍ਹਣਾ ਸਿੱਖ ਸੰਗਤ ਲਈ ਖੁਸ਼ੀ ਵਾਲੀ ਗੱਲ'
ਪਾਕਿ ਮੰਤਰੀ ਨੇ ਦਿੱਤਾ ਸੀ ਬਿਆਨ, ਲਾਂਘਾ ਖੋਲ੍ਹਣ ਪਿੱਛੇ ਬਾਜਵਾ ਦਾ ਦਿਮਾਗ
ਲਾਂਘਾ ਦੋਵੇਂ ਦੇਸ਼ਾਂ ਵਿਚਾਲੇ ਕਰੇਗਾ ਅਮਨ ਸਥਾਪਿਤ : ਗਿ. ਹਰਪ੍ਰੀਤ ਸਿੰਘ
'ਸਪੇਨ 'ਚ ਸਿੱਖ ਪਾਇਲਟ ਨਾਲ ਹੋਈ ਬਦਸਲੂਕੀ 'ਤੇ ਵੀ ਬੋਲੇ ਜਥੇਦਾਰ
ਦਸਤਾਰ ਦੀ ਬੇਅਦਬੀ ਨਾ ਬਰਦਾਸ਼ਤਯੋਗ : ਜਥੇਦਾਰ