Punjab

ਹੁਣ ਸੂਬੇ ਚ ਬਣੇਗਾ ਪੰਜਾਬੀਆਂ ਦਾ ਭਵਿੱਖ- ਲੱਕੀPunjabkesari TV

4 years ago

ਜਲੰਧਰ- ਪੰਜਾਬ ਕਾਂਗਰਸ ਲੇਬਰ ਸੈੱਲ ਦੇ ਕੋ-ਚੇਅਰਮੈਨ ਮਲਵਿੰਦਰ ਲੱਕੀ ਦਾ ਕਹਿਣਾ ਹੈ ਕਿ ਹੁਣ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾ ਨੂੰ ਆਪਣਾ ਭਵਿੱਖ ਬਨਾਉਣ ਲਈ ਵਿਦੇਸ਼ਾਂ ਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ .ਲੱਕੀ ਮੁਤਾਬਿਕ ਸੀ.ਐੱਮ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਚ ਕਰੀਬ 19 ਹਜ਼ਾਰ ਨੌਕਰੀਆਂ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ.

NEXT VIDEOS