PUNJAB 2019

ਪੰਜਾਬ ਸਰਕਾਰ ਘੱਗਰ ਪੀੜਤਾਂ ਨੂੰ ਦੇਵੇਗੀ ਮੁਆਵਜ਼ਾPunjabkesari TV

1824 views 6 months ago

ਘੱਗਰ ਦੇ ਕਹਿਰ ਨੂੰ ਅੱਜ ਤੀਜਾ ਦਿਨ ਹੈ ਤੇ ਪਾੜ ਅਜੇ ਵੀ ਬੰਦ ਨਹੀਂ ਹੋ ਸਕਿਆ। ਕੈਬਿਨੇਟ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਅਤੇ ਓਨਾ ਨਾਲ ਚੀਫ ਇੰਜੀਨੀਅਰ ਸੰਜੀਵ ਗੁਪਤਾ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ। ਇਸ ਦੌਰਾਨ ਮੰਤਰੀ ਸਰਕਾਰੀਆ ਨੇ ਕਿਹਾ ਕਿ ਘੱਗਰ ਦੇ ਕਹਿਰ ਨਾਲ ਪੀੜਤ ਕਿਸਾਨਾਂ ਅਤੇ ਜਿਨ੍ਹਾਂ ਦੇ ਘਰ ਨੂੰ ਨੁਕਸਾਨ ਪਹੁੰਚਿਆ ਓਨਾ ਨੂੰ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇਗਾ।