PUNJAB 2020

ਅਵਾਰਾ ਪਸ਼ੂਆਂ ਨੇ ਬਾਬਾ ਬਰਗਰਾਂ ਵਾਲੇ ਦਾ ਦੇਖੋ ਕੀ ਕੀਤਾ ਹਾਲPunjabkesari TV

10 months ago

ਗਊ ਮਾਤਾ ਨੇ ਬਾਬਾ ਬਰਗਰਾਂ ਵਾਲੇ ਦਾ ਦੇਖੋ ਕੀ ਕੀਤਾ ਹਾਲ 
ਧਰਨੇ 'ਤੇ ਬੈਠਾ ਬਾਬਾ ਬਰਗਰਾਂ ਵਾਲਾ 
ਟੁੱਟੀ ਲੱਤ ਨਾਲ ਧਰਨੇ 'ਤੇ ਬੈਠਾ ਬਾਬਾ ਬਰਗਰਾਂ ਵਾਲਾ 
ਗਊ ਕਾਰਨ ਹਾਦਸੇ ਦਾ ਸ਼ਿਕਾਰ ਹੋਇਆ ਰਵਿੰਦਰ ਸਿੰਘ
ਬਾਬਾ ਬਰਗਰਾਂ ਵਾਲਾ ਸਰਕਾਰ ਨੂੰ ਪਾਏਗਾ ਸਿੱਧੇ ਰਾਹ 
ਡੀਸੀ ਦਫਤਰ ਦੇ ਬਾਹਰ ਸ਼ੁਰੂ ਕੀਤੀ ਅਣਮਿੱਥੇ ਸਮੇਂ ਦੀ ਹੜਤਾਲ 
ਸਰਕਾਰ ਕੋਲੋਂ ਸਾਂਭ ਨਹੀਂ ਹੁੰਦੀਆਂ ਗਾਂਵਾਂ ਤਾਂ ਮੈਨੂੰ ਦੇਵੇ ਜ਼ਿੰਮੇਵਾਰੀ: ਬਾਬਾ ਬਰਗਰਾਂ ਵਾਲਾ 
ਅਵਾਰਾ ਪਸ਼ੂਆਂ ਦਾ ਕੀਤਾ ਜਾਵੇ ਕੋਈ ਹੱਲ