Punjab

Chaudhry ਨੂੰ ਭੁੱਲਿਆ ਗੋਦ ਲਿਆ Village Ganna, Tinu ਨੇ ਪਾਈਆਂ ਲਾਹਣਤਾਂPunjabkesari TV

5 years ago

ਇਹ ਨੇ ਸੰਤੋਖ ਸਿੰਘ ਚੌਧਰੀ, ਜਲੰਧਰ ਦੇ ਸੀਟਿੰਗ ਐੱਮ. ਪੀ. ਤੇ ਹੁਣ 2019 ਦੀਆਂ ਲੋਕ ਸਭਾ ਚੋਣਾਂ ਦੇ ਉਮੀਦਵਾਰ.... ਤੇ ਇਹ ਹੈ ਗੰਨਾ ਪਿੰਡ ਜਿਸ ਨੂੰ ਐੱਮ. ਪੀ. ਸਾਬ੍ਹ ਨੇ ਗੋਦ ਲਿਆ ਸੀ.... ਤਾਂ ਜੋ ਇਸ ਦਾ ਵਿਕਾਸ ਕੀਤਾ ਜਾ ਸਕੇ.... ਪਿੰਡ ਦੀ ਕੀ ਦੁਰਦਸ਼ਾ ਹੈ ਉਹ ਤਾਂ ਤੁਸੀਂ ਦੇਖ ਹੀ ਲਈ ਤੇ ਐੱਮ. ਪੀ. ਸਾਬ੍ਹ ਦੇ ਬੋਲ ਸੁਣ ਕੇ ਤੁਸੀਂ ਅੰਦਾਜ਼ਾ ਵੀ ਲਗਾ ਲਿਆ ਹੋਵੇਗਾ ਕਿ ਅਜਿਹਾ ਕਿਉਂ ਹੈ....ਹੁਣ ਜਿਨ੍ਹਾਂ ਨੂੰ ਆਪਣੇ ਗੋਦ ਲਏ ਪਿੰਡ ਦਾ ਨਾਂ ਨਹੀਂ ਯਾਦ.... ਤਾਂ ਉਸ ਦਾ ਵਿਕਾਸ ਉਨ੍ਹਾਂ ਨੇ ਕੀ ਕਰਨਾ ਸੀ.... ਇਕ ਵਾਰ ਫਿਰ ਸੁਣੋ ਗੋਦ ਲਏ ਪਿੰਡ ਬਾਰੇ ਯਾਦ ਕਰਾਉਣ 'ਤੇ ਕੀ ਕਹਿ ਰਹੇ ਨੇ ਚੌਧਰੀ ਸਾਬ੍ਹ....
 

NEXT VIDEOS