Gangster Gurbhej ਨੂੰ ਭਜਾਉਣ ਵਾਲੇ 3 ਸਾਥੀ ArrestPunjabkesari TV
6 years ago ਅੰਮ੍ਰਿਤਸਰ ਪੁਲਸ ਦੀ ਗ੍ਰਿਫਤ 'ਚ ਖੜ੍ਹੇ ਇਹ ਉਹ ਤਿੰਨ ਗੈਂਗਸਟਰ ਨੇ, ਜੋ ਕੁਝ ਦਿਨ ਪਹਿਲਾਂ ਕਪੂਰਥਲਾ ਦੇ ਸਿਵਲ ਹਸਪਤਾਲ 'ਚ ਫਾਇਰਿੰਗ ਕਰ ਗੁਰਭੇਜ ਸਿੰਘ ਨਾਂ ਦੇ ਗੈਂਗਸਟਰ ਨੂੰ ਭਜਾ ਕੇ ਲੈ ਗਏ ਸਨ...ਪੁਲਸ ਨੇ ਇਨ੍ਹਾਂ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ ਐ... ਜਦਕਿ ਇਨ੍ਹਾਂ ਦੇ ਕੁਝ ਸਾਥੀ ਕਪੂਰਥਲਾ ਪੁਲਸ ਨੇ ਵਾਰਦਾਤ ਮਗਰੋਂ ਜਲਦ ਹੀ ਫੜ ਲਏ ਸਨ.... ਪੁਲਸ ਮੁਤਾਬਕ ਇਨ੍ਹਾਂ ਮੁਲਜ਼ਮਾਂ ਨੇ ਕੁਝ ਦਿਨ ਪਹਿਲਾਂ ਮਜੀਠਾ ਰੋਡ 'ਤੇ ਇਕ ਠੇਕੇ 'ਚ ਵੀ ਫਾਇਰਿੰਗ ਕਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ....