PUNJAB 2020

ਲੁਧਿਆਣਾ ਪੁਲਿਸ ਨੂੰ ਸਫਲਤਾ ਕਾਬੂ ਕੀਤੇ 'Wanted' 5 ਗੈਂਗਸਟਰPunjabkesari TV

1 views 3 months ago

ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
ਗੈਂਗਸਟਰ ਜਸਪ੍ਰੀਤ ਸਿੰਘ ਨੂੰ ਉਸਦੇ 4 ਸਾਥੀਆਂ ਨਾਲ ਕੀਤਾ ਕਾਬੂ
ਗੁਪਤ ਸੂਚਨਾ ਦੇ ਅਧਾਰ 'ਤੇ ਪੁਲਿਸ ਨੇ ਛਾਪੇਮਾਰੀ
ਲੁਧਿਆਣਾ 'ਚ ਬਹਾਦੁਰ-ਕੇ ਰੋਡ ਸਬਜ਼ੀ ਮੰਡੀ ਤੋਂ ਕੀਤਾ ਕਾਬੂ
ਆਰੋਪੀਆਂ ਕੋਲੋਂ i20 ਕਾਰ ਤੇ ਮਾਰੂ ਹਥਿਆਰ ਬਰਾਮਦ
ਲੰਮੇ ਸਮੇਂ ਤੋਂ ਗੈਂਗਸਟਰ ਜਸਪ੍ਰੀਤ ਦੀ ਭਾਲ 'ਚ ਪੁਲਿਸ