Punjab

Philippines 'ਚ Jalndhar ਦੇ ਮੁੰਡੇ ਦਾ ਗੋਲੀਆਂ ਮਾਰ ਕੇ ਕਤਲPunjabkesari TV

4 years ago

ਇਹ ਵੈਣ ਗੂੰਜ ਰਹੇ ਨੇ ਆਦਮਪੁਰ ਦੇ ਪਿੰਡ ਹਰੀਪੁਰ ਦੀ ਧਨੀਆ ਪੱਟੀ 'ਚ.... ਜਿੱਥੋਂ ਦੇ ਇਕ ਘਰ ਦਾ ਚਿਰਾਗ ਵਿਦੇਸ਼ ਦੀ ਧਰਤੀ ਨੇ ਨਿਗਲ ਲਿਆ.... ਕਰੀਬ 8 ਮਹੀਨੇ ਪਹਿਲਾਂ ਵਿਦੇਸ਼ ਕਮਾਈ ਕਰਨ ਗਏ ਗਗਨਦੀਪ ਦਾ ਫਿਲੀਪੀਨ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ.....ਗਗਨਦੀਪ ਫਾਈਨੈਂਸ ਦਾ ਕੰਮ ਕਰਦਾ ਸੀ.....ਗਗਨਦੀਪ ਦੀ ਮੌਤ ਦੀ ਖਬਰ ਜਿਵੇਂ ਉਸ ਦੇ ਪਿੰਡ ਪਹੁੰਚੀ, ਉੱਥੇ ਮਾਤਮ ਪਸਰ ਗਿਆ....
 

NEXT VIDEOS