Punjab

ਬੱਚਿਆਂ ਦਾ ਧਿਆਨ ਰੱਖੋ ! ਅਗਵਾਹ ਤੇ ਲੁੱਟਣ ਵਾਲੇ ਸ਼ਰੇਆਮ ਘੁੰਮ ਰਹੇ ਨੇPunjabkesari TV

4 years ago

ਤੁਸੀਂ ਸੋਚ ਰਹੇ ਹੋਵੇਗੇ ਇਸ ਸਖਸ਼ ਨੂੰ ਲੋਕਾਂ ਨੇ ਖੰਬੇ ਨਾਲ ਕਿਉ ਬੰਨਿਆ ਹੋਇਆ ਹੈ। ਅਸੀਂ ਦਸਦੇ ਹਾਂ....  ਦਰਸਲ ਇਹ ਆਰੋਪੀ ਆਪਣੇ 2 ਸਾਥੀਆਂ ਨਾਲ ਗਲੀ 'ਚ ਛੋਟੇ ਬੱਚੇ ਦੇ ਹੱਥੋਂ ਮੁਬਾਇਲ ਲੁੱਟਣ ਆਇਆ ਸੀ ਜਾਂ ਉਸਨੂੰ ਅਗਵਾਹ ਕਰਨ। ਪਰ ਛੋਟੇ ਬੱਚੇ ਦੀ ਹੁਸ਼ਿਆਰੀ ਕਹੀਏ ਜਾਂ ਆਰੋਪੀ ਦੀ ਮਾੜੀ ਕਿਸਮਤ ਬੱਚੇ ਵੱਲੋਂ ਸ਼ਰਟ ਖਿੱਚਣ ਨਾਲ ਆਰੋਪੀ ਡਿੱਗ ਪਿਆ । ਜਿਸ ਤੋਂ ਬਾਅਦ ਗਲੀ 'ਚ ਰੌਲਾ ਪੈ ਜਾਣ 'ਤੇ ਲੋਕ ਇਕੱਠੇ ਹੋਏ ਤੇ ਆਰੋਪੀ ਨੂੰ ਘੇਰ ਲਿਆ ਗਿਆ। ਤੇ ਲੋਕਾਂ ਨੇ ਉਸਦੀ ਛਿਤਰਪਰੇਡ ਕਰ ਪੁਲਿਸ ਦੇ ਹਵਾਲੇ ਕੀਤਾ। ਬੱਚੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਪੁਲਿਸ ਕੋਲ ਅਜੇ ਇਹ ਵਿਸ਼ਾ ਜਾਂਚ ਦਾ ਹੈ ਕਿ ਉਹ ਬੱਚੇ ਦੀ ਅਗਵਾਹੀ ਲਈ ਆਏ ਸਨ ਜਾਂ ਮੁਬਾਇਲ ਲੁੱਟਣ। 
 

NEXT VIDEOS