PUNJAB 2020

High Court 'ਚ Job ਲਗਵਾਉਣ ਦੇ ਨਾਂ 'ਤੇ Froud ਕਰਨ ਵਾਲੀ ਗ੍ਰਿਫਤਾਰPunjabkesari TV

945 views 6 months ago

#jagbani#highcourtjob#froud
ਚੁੰਨੀ ਦੇ ਪੱਲੇ ਨਾਲ ਮੂੰਹ ਲੁਕੋ ਕੇ ਖੜ੍ਹੀ ਇਹ ਔਰਤ ਸ਼ਾਤਿਰ ਠੱਗ ਐ, ਜਿਸਨੂੰ ਮੋਹਾਲੀ ਦੀ ਮਟੌਰ ਪੁਲਸ ਨੇ ਗ੍ਰਿਫਤਾਰ ਕੀਤਾ ਐ....ਬਠਿੰਡਾ ਦੀ ਇਹ ਔਰਤ ਲੋਕਾਂ ਨੂੰ ਸਰਕਾਰੀ ਨੌਕਰੀ ਦਿਵਾਉਣ ਦੇ ਨਾਂ 'ਤੇ ਠੱਗੀਆਂ ਮਾਰਦੀ ਸੀ...ਪੁਲਸ ਮੁਤਾਬਕ ਸੋਹਨਪ੍ਰੀਤ ਕੌਰ ਨਾਂ ਦੀ ਇਸ ਔਰਤ ਨੇ ਦੋ ਲੋਕਾਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਸੁਪਰੀਟੈਂਡੇਟ ਦੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ 20 ਲੱਖ ਰੁਪਏ ਲੈ ਲਏ...ਤੇ ਬਦਲੇ 'ਚ ਹਾਈਕੋਰਟ ਦੇ ਜਾਅਲੀ ਨਿਯੁਕਤੀ ਪੱਤਰ ਦੇ ਦਿੱਤੇ...ਜਿਸ 'ਤੇ ਲੱਗੀ ਮੋਹਰ ਵੇਖ ਕੇ ਪਰਿਵਾਰ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਪੁਲਸ ਕੋਲ ਸ਼ਿਕਾਇਤ ਕੀਤੀ ...