Punjab

ਡੁੱਬੇ ਪੰਜਾਬ ਦੇ ਸੀ.ਐੱਮ ਨੇ ਜਲ ਮੰਤਰੀ ਨੂੰ ਦਿੱਤੀ ਸਲਾਹPunjabkesari TV

4 years ago

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਦਿੱਲੀ ਵਿਖੇ ਕੇਂਦਰੀ ਜਲ ਮੰਤਰੀ ਗਜਿੰਦਰ ਸ਼ੇਖਾਵਤ ਨਾਲ ਮੁਲਾਕਾਤ ਕੀਤੀ.ਮੁੱਦਾ ਸੀ ਹੜ੍ਹਾਂ ਤੋਂ ਕਿਵੇਂ ਬਚਾਅ ਕੀਤਾ ਜਾਵੇ.ਕੇਂਦਰ ਤੋਂ ਆਰਥਕ ਮਦਦ ਮੰਗਨ ਵਾਲੇ ਸੀ.ਐੱਮ ਇਸ ਬਹਾਨੇ ਕੇਂਦਰੀ ਮੰਤਰੀ ਨੂੰ ਸਲਾਹਾਂ ਵੀ ਦੇ ਆਏ.

NEXT VIDEOS