Punjab

ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਬੜੂ ਸਾਹਿਬ ਵਲੋਂ ਵੱਡਾ ਏਲਾਨPunjabkesari TV

4 years ago

ਪੰਜਾਬ  ਦੇ ਜਿਹੜੇ ਜਿਲਿਆਂ 'ਚ ਹੜ੍ਹ ਆਏ ਨੇ ਓਥੇ ਸਮਾਜਸੇਵੀ ਸੰਸਥਾਵਾਂ ਵੱਡੇ ਪੱਧਰ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੀਆਂ ਹਨ | ਕਲਗੀਧਰ ਟ੍ਰਸ੍ਟ ਬੜੁ ਸਾਹਿਬ ਵੱਲੋਂ ਵੀ ਪਿਛਲੇ ਦਿਨਾਂ ਤੋਂ ਹੜ੍ਹ ਪੀੜਿਤ ਲੋਕਾਂ ਨੂੰ ਰਾਸ਼ਨ ਸਮਗ੍ਰੀ  ਅਤੇ ਲੰਗਰ ਪਹੁੰਚਾਇਆ ਜਾ ਰਿਹਾ ਹੈ | 

NEXT VIDEOS