PUNJAB 2020

Nagar Kirtan ਵਿਚ ਨੌਜਵਾਨ ਨੇ ਚਲਾਈਆਂ ਗੋਲੀਆਂPunjabkesari TV

1 views 9 months ago

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਹਰ ਥਾਂ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ.... ਪਰ ਇਸ ਮੌਕੇ ਵੀ ਕਈ ਲੋਕ ਫੋਕਾ ਦਿਖਾਵਾ ਕਰ ਰਹੇ ਨੇ..... ਜ਼ਿਲਾ ਫਤਿਹਗੜ੍ਹ ਸਾਹਿਬ ਵਿਚ ਪੈਂਦੀ ਸਟੀਲ ਸਿਟੀ ਮੰਡੀ ਗੋਬਿੰਦਗੜ੍ਹ ਵਿਚ ਸਥਿਤ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੋਂ ਐਤਵਾਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ..... ਇਸ ਦੌਰਾਨ ਜਦੋਂ ਨਗਰ ਕੀਰਤਨ ਮੁਹੱਲਾ ਸੰਗਤਪੁਰਾ ਵਿਚ ਪਹੁੰਚਿਆ ਤਾਂ ਉਹ ਨਗਰ ਕੀਰਤਨ ਦੌਰਾਨ ਇਕ ਨੌਜਵਾਨ ਨੇ ਸਵਾਗਤ ਦੇ ਤੌਰ 'ਤੇ ਆਪਣੇ ਪਿਤਾ ਦੀ ਲਾਈਸੈਂਸੀ 12 ਬੋਰ ਦੀ ਰਾਈਫਲ ਨਾਲ ਹਵਾਈ ਫਾਇਰ ਕਰ ਦਿੱਤੇ.... ਇਸ ਦੌਰਾਨ ਛੱਤਾਂ